DwarkaMai - Sai Baba Forum
Main Section => Inter Faith Interactions => Guru Ki Vani - गुरू की वाणी => Topic started by: Spiritual India on December 25, 2013, 02:25:49 AM
-
ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਚ...
ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ...
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ.....
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ..
ਹੋਏ ਹੋਣਗੇ ਸੀਤ ਦੇ ਨਾਲ ਸੁੰਨੇ.....
ਨਿੱਕੇ-ਨਿੱਕੇ ਉਹ ਅੰਗ ਵੀ ਯਾਦ ਰੱਖਿਓ...
ਤੁਰੇ ਹੋਣਗੇ ਜਦੋਂ ਸ਼ਹੀਦੀਆਂ ਨੂੰ....
ਖੂਨੀ ਚੜੀ ਸੀ ਸੰਝ ਵੀ ਯਾਦ ਰੱਖਿਓ..
ਮੌਤ ਨੂੰ ਵੀ ਮੌਤ ਜੋ ਪਾਂਵਦੇ ਸੀ...
ਤੇ ਉਹ ਹੌਂਸਲੇ ਬੁਲੰਦ ਵੀ ਯਾਦ ਰੱਖਿਓ..
ਸਿਦਕ ਜਿਸਨੇ ਸਿੱਖੀ ਦਾ ਪਰਖਿਆ ਸੀ....
ਤੇ ਉਹ ਜਾਲਿਮ ਕੰਧ ਵੀ ਯਾਦ ਰੱਖਿਓ....
ਰੰਗਾ ਵਿੱਚ ਬੇਸ਼ੱਕ ਰਿਹੋ ਰੰਗੇ.....
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ..
ਹਰ ਧਰਮ ਦੀ ਕਦਰ ਖੂਬ ਕਰਿਓ...
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ...।।
(https://fbcdn-sphotos-b-a.akamaihd.net/hphotos-ak-frc3/q71/1497456_705133766171476_1701163885_n.jpg)
|| ਛੋਟੇ ਲਾਲਾਂ ਦੀ ਸ਼ਹਾਦਤ ਨੂੰ ਪਰਣਾਮ ||
-
Guru Pyari Sangat Jio.
Sodar Rehras Sahib Ji De Paath Da Wella Ho gaya hai ji.
Karma waleyon Naam Japp ke jeewan safla kar lawo ji..
Japo ji Waheguru Waheguru
(https://fbcdn-sphotos-d-a.akamaihd.net/hphotos-ak-prn2/1470083_704597952891724_938777308_n.jpg)
-
SIMRAN Kariye Ta Mann Sawar Jave.
SEWA Kariye Ta Tann Sawar Jave.
Mithiyan Sade GURU Diyan Baniya
AMAL Kariye Ta ZINDAGI Sawar Jave.
Waheguru Kehan Nal..
1.Saare Rog mitt jande ne..
2. Dukh Khtam ho Jande ne....
3. Dushman Mitar Ban Jande Ne.
4. Insaan Waheguru Da Roop ho Janda Hai..
5. Sansaar Sagar To Tarr Janda hai..
6. Dil Di Muraad Poori hundi Hai..
7. Manukha Janam da udaar Hunda hai..
8. Kise da Darr, Kalesh nahi Rehnda.
9. Insaan sda Sukhi vsda Hai..
(https://fbcdn-sphotos-c-a.akamaihd.net/hphotos-ak-frc3/t1/1939972_668248783221736_184037769_n.jpg)
-
Uchi Suchi Baani Babe Nanak Di
Ghar Ghar Wich Kahani Babe Nanak Di
(https://fbcdn-sphotos-e-a.akamaihd.net/hphotos-ak-prn2/t1.0-9/10262035_779525225398996_5089788418719141659_n.jpg)
-
ਰਹਿਮਤ ਤੇਰੀ..
ਨਾਮ ਤੇਰਾ..
ਕੁਝ ਨਹੀਂ ਜੋ ਮੇਰਾ..
ਸਵਾਸ ਵੀ ਤੇਰੇ, ਅਹਿਸਾਸ ਵੀ ਤੇਰਾ ..
" ਇੱਕ ਤੂੰ ਹੀ ਸਤਿਗੁਰੂ ਮੇਰਾ "...
ਮੈਂ ਕੁੱਝ ਵੀ ਨਹੀਂ ਵਾਹਿਗੁਰੂ ਤੇਰੇ ਬਿਨਾਂ ,
ਤੂੰ ਸਾਰ ਹੈ ਮੇਰੀ ਕਹਾਣੀ ਦਾ ,
ਤੇਰਾ ਵਜੂਦ ਸਮੁੰਦਰਾਂ ਤੋਂ ਵੱਧ ਕੇ ਹੈ , ਮੈਂ ਤਾਂ ਬੱਸ
ਤੁੱਪਕਾ ਹਾਂ ਇੱਕ ਪਾਣੀ ਦਾ.....
Rahimata teri....
Nama tera.....
Kujh nahi jo mera..
Savas vi tere, ahisas vi tera..
" Ika tu hi satguru mera"...
Main kujh vi nahi Waheguru tere bina,
Tu Saar hai meri kahani da,
Tera vajud samudaran to vadha ke hai, main ta bas
Tupka han ik pani da.....
(https://scontent-b-fra.xx.fbcdn.net/hphotos-ash3/t1.0-9/10154042_774693699215482_5362948338348312092_n.jpg)
-
वाहे गुरु !!
वाहे गुरु !!
वाहे गुरु !!
वाहे गुरु !!
वाहे गुरु !!
वाहे गुरु !!
वाहे गुरु !!
वाहे गुरु !!
वाहे गुरु !!
वाहे गुरु !!
वाहे गुरु !!
(https://fbcdn-sphotos-e-a.akamaihd.net/hphotos-ak-prn2/t1.0-9/10294253_748207605200031_5854030249052359185_n.jpg)
-
Har Pal Us Da Shukrana
Har Pal Us Da Simran
Har Pal Us Di Sewa.
Har Pal Us Da Dedar
Har Pal Us Day Aage Ardass
Waheguru Tera Shukhur Hai....
Sab Te Apni Meher Bna Ke Rakh Mere Baba ji...
Dhan Dhan Guru Nanak Dev Ji
(https://scontent-a-mxp.xx.fbcdn.net/hphotos-xfp1/t1.0-9/p296x100/10417670_789306571087528_8942211824574965955_n.jpg)
-
muze bht dar lag raha hei sai baba muze bacha lo sai baba.. mere tere charno me aa ke girunga sai baba..
-
Waheguru............!!
Re man asi har siyo preet kar
Jaise chatrik meh..!!
(https://scontent-b-lhr.xx.fbcdn.net/hphotos-xpa1/v/t1.0-9/s526x395/10660201_855628727794455_1922154963616778734_n.jpg?oh=d4fa71d686baa1b28303dc397c24c1fc&oe=549A971B)