ੴ ਸਤ੍ਨਾਮ ਕਰ੍ਤਾ ਪੁਰਖ ਨਿਰ੍ਭਓ ਨਿਰਵੈਰ ਅਕਾਲ ਮੂਰਤ ਅਜੂਨਿ ਸੈਭਂਗ ਗੁਰ੍ਪਰਸਾਦ,
ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨ੍ਕ ਹੋਸੀ ਭਿ ਸਚ |
ਭਜਨ(Bhajan)
ਤੂੰ ਠਾਕੁਰੁ ਤੁਮ ਪਹਿ ਅਰਦਾਸਿ |
ਜੀਉ ਪਿੰਡ ਸਭੁ ਤੇਰੀ ਰਾਸਿ
ਤੁਮ ਮਾਤ ਧਿਤਾ ਹਮ ਥਾਇੱਕ ਤੇਰੇ |
ਤੁਸਰੀ ਕ੍ਰਿਪਾ ਮਹਿ ਸੂਖ ਅਨੇਰੇ
ਕੋ ਨ ਜਾਣੈ ਤੁਮਰਾ ਅੰਤੁ |
ਊਚੇ ਤੇ ਊਚਾ ਭਗਵੰਤੁ
ਸਗਲ ਸਮਗ੍ਰੀ ਤੁਮਰੈ ਸੂਤ੍ਰਿਪਾਰੀ |
ਤੁਮ ਤੇ ਹੋਇ ਮੁ ਆਗਿਆਕਾਰੀ
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ
ਨਾਨਕ ਦਾਸ ਸਦਾ ਕੁਰਥਾਨੀ |
-ਗੁਰੁ ਨਾਨਕ ਦੇਵ